Sunday 25 August 2019

Punjabi Poem - ਲਭ ਲਭ ਤੈਨੂੰ ਸਾਰੇ ਮੁੱਕੇ (Lbh lbh tenu saare muuke)

My Punjabi sufiyana poem
ਮੇਰੀ ਪੰਜਾਬੀ ਸੂਫੀ ਰਚਨਾ - ਲਭ ਲਭ

ਲਭ ਲਭ ਤੈਨੂੰ ਸਾਰੇ ਮੁੱਕੇ
ਅਧੇ ਦੱਬੇ, ਅਧੇ ਫੂਕੇ।
ਕਾਹਤੋਂ ਇਹ ਬੁੱਝ ਹੈ ਪਾਈ -
ਇਕੋ ਇਕ ਨੇ ਹੈ ਬਨਾਈ

ਕਠੋ-ਕਠੀ ਲਭ-ਲਭ ਸਾਰੇ,
ਅਧੇ ਸੂਰਜ, ਅਧੇ ਤਾਰੇ ।
ਘੁੱਮ-ਘੂਮੇਰਿਆਂ ਸਾਰੇ ਰਸਤੇ,
ਨਾ ਵੱਡੇ ਪੁੱਜੇ, ਤੇ ਕੜੇ ਵੀ ਪਸਤੇ।

ਮਿੱਟੀ ਵੰਡੀ, ਪਾਣੀ ਵੰਡਿਆ,
ਵੰਡੀ ਉਰਦੂ ਪੰਜਾਬੀ ।
ਹੂਨ ਵੰਡਨ ਨੂ ਮਾਸ ਹੈ ਬਚਿਆ,
ਬੱਸ ਦਿਲ ਨਾ ਵੰਡੀ ਜਾਪੀ ।

ਲਭ ਲਭ ਮੂੱਕੀ ਹਰਿ ਕਿ ਪੋੜੀ
ਨਾ ਕਾਬੇ ਲਭਿਆ ਮੋਹਿ ।
ਤੂੰ ਹੀ ਕੱਲਾ ਹਰਿ ਤੇ ਅਲਾਹ,
ਵਾਗਦਾ ਰਗ਼ਾਂ ਬਨ ਸੂਹੀ ।
ਨਾ ਰੰਗ ਹੈ ਇਕ, ਨਾ ਸੀਰਤ ਇਕ,
ਪਰ ਜੋੜੇ ਅੰਗ-ਅੰਗਾ ।
ਲਭ ਲਭ ਮੁਕੇ ਸਾਲੋ ਸਾਲੀ,
ਮੁੱਕਿਆਂ ਨਾ ਤੇਰੀਆਂ ਜੰਗਾਂ ।

ਛੱਡ ਲਭਨਾ ਤੂੰ, ਛੱਡ ਲੜਨਾ ਤੂੰ,
ਲਭ ਲੈ ਆਪ ਨੂੰ ਆਪੇ ।
ਨਾ ਮੰਗੀ ਤੂੰ, ਨਾ ਜੱਪੀ ਤੂੰ,
ਤਾਂ ਮੁਕਨ ਇਹ ਸਿਅਾਪੇ ।

Labh-labh

Labh labh tenoo saare mukke
Adhe dabbe, adhe phukke.
Kaaton ehe booojh hai payi -
Iko ik ne hai banayi.

Katho-katheen labh labh saare,
Adhe sooraj, adhe taare.
Ghoom ghumeriyan, saare raste,
Na wadde pahonche, te kerde wee psste.

Mitti wandi, paani wandeya,
Wandi urdu punjabi,
Hoon wandan nu maas hai bachiya
Par dil na wandi jaapi

Labh labh mukki hari ke pordi,
Na Kabbe labheya mohi.
Toon hee kala, hari te allah,
Wagda ragan oh suhi.
Na rang hai ik, na sirat ik,
Par jode ang-angan.
Labh labh mukiya salon sali,
Mukiyan na teriyan janga.

Chchad labhna tun, chchad ladna toon
Labh le aap nu appe,
Na mangi tun, na jaapi tun
Taan mukan ehe siape. 

No comments:

Post a Comment